No products in the cart.
ਦਸੰਬਰ 26 – ਪਰਮੇਸ਼ੁਰ ਦੇਵੇਗਾ!
“ਉਹ ਉਸ ਬੀਜ ਲਈ ਜਿਹੜਾ ਤੁਸੀਂ ਜ਼ਮੀਨ ਵਿੱਚ ਬੀਜੋਗੇ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਜਿਹੜੀ ਰੋਟੀ ਮਿਲੇਗੀ ਉਹ ਉੱਤਮ ਅਤੇ ਵਧੇਰੀ ਹੋਵੇਗੀ। ਉਸ ਦਿਨ ਤੇਰਾ ਵੱਗ ਖੁੱਲ੍ਹੀ ਜੂਹ ਵਿੱਚ ਚੁਗੇਗਾ”(ਯਸਾਯਾਹ 30:23)।
ਪਰਮੇਸ਼ੁਰ ਤੁਹਾਨੂੰ ਬਰਕਤ ਦੇਣਾ ਚਾਹੁੰਦੇ ਹਨ ਅਤੇ ਉਹ ਜ਼ਰੂਰ ਹੀ ਤੁਹਾਨੂੰ ਉਹ ਸਭ ਕੁੱਝ ਦੇਣਗੇ ਜੋ ਚੰਗਾ ਹੈ।
ਵਿਗਿਆਨੀਆਂ ਨੇ ਇਸ ਸੰਸਾਰ ਨੂੰ ‘ਆਈਨਸਟਾਈਨ ਦੀ ਦੁਨੀਆਂ’ ਦਾ ਨਾਂ ਦਿੱਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਹ ਉਸਨੂੰ ਸਾਰੇ ਵਿਗਿਆਨੀਆਂ ਵਿੱਚੋਂ ਸਭ ਤੋਂ ਬੁੱਧੀਮਾਨ ਅਤੇ ਮਹਾਨ ਮੰਨਦੇ ਹਨ। ਆਈਨਸਟਾਈਨ ਉਹ ਵਿਗਿਆਨੀ ਹੈ ਜਿਸਨੇ ਪਦਾਰਥ ਦੇ ਪ੍ਰਮਾਣੂ ਸਿਧਾਂਤ ਦੀ ਖੋਜ ਕੀਤੀ ਅਤੇ ਪੁਸ਼ਟੀ ਕੀਤੀ। ਉਸ ਦੀ ਹੁਸ਼ਿਆਰੀ ਅਤੇ ਬੁੱਧੀ ਦੀ ਪੂਰੀ ਦੁਨੀਆ ਵਿੱਚ ਬਹੁਤ ਪ੍ਰਸ਼ੰਸਾ ਹੋਈ ਹੈ। ਉਹ ਇੱਕ ਯਹੂਦੀ ਹੈ ਅਤੇ ਇਸ ਲਈ ਅਬਰਾਹਾਮ ਦੀ ਸੰਤਾਨ ਹੈ।
16ਵੀਂ ਅਤੇ 17ਵੀਂ ਸਦੀ ਦੇ ਵਿਚਕਾਰ, ਮਹਾਨ ਖਗੋਲ ਵਿਗਿਆਨੀ ਗੈਲੀਲੀਓ ਨੇ ਕ੍ਰਾਂਤੀਕਾਰੀ ਖੋਜ ਕੀਤੀ, ਜਿਸ ਵਿੱਚ ਬ੍ਰਹਸਪਤੀ ਦੇ ਚਾਰ ਸਭ ਤੋਂ ਵੱਡੇ ਚੰਦਰਮਾ ਵੀ ਸ਼ਾਮਿਲ ਸੀ। ਉਹ ਜਨਮ ਤੋਂ ਹੀ ਯਹੂਦੀ ਸੀ। ਸਭ ਤੋਂ ਮਹਾਨ ਵਿਗਿਆਨੀ, ਜਿਵੇਂ ਥਾਮਸ ਅਲਵਾ ਐਡੀਸਨ, ਨਿਊਟਨ ਸਾਰੇ ਯਹੂਦੀ ਸੀ। ਅਸਲ ਵਿੱਚ, ਦੁਨੀਆ ਦੇ 95% ਵਿਗਿਆਨੀ ਯਹੂਦੀ ਹਨ। ਯਹੂਦੀਆਂ ਉੱਤੇ ਇੰਨੀਆਂ ਜ਼ਿਆਦਾ ਬਰਕਤਾਂ ਦਾ ਕਾਰਨ ਕੀ ਹੋ ਸਕਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਅਬਰਾਹਾਮ ਦੀਆਂ ਪੀੜ੍ਹੀਆਂ ਨੂੰ ਬਰਕਤ ਦੇਣ ਦਾ ਫੈਸਲਾ ਕੀਤਾ। ਅਬਰਾਹਾਮ ਨੇ ਜੋ ਕੁੱਝ ਉਸਦੇ ਕੋਲ ਸੀ ਉਸਦਾ ਦਸਵੰਧ ਦਿੱਤਾ (ਉਤਪਤ 14:20 ਅਤੇ ਇਬਰਾਨੀਆਂ 7:2)। ਇਸੇ ਤਰ੍ਹਾਂ, ਯਾਕੂਬ ਨੇ ਪ੍ਰਮੇਸ਼ਵਰ ਦੇ ਨਾਲ ਇੱਕ ਵਾਚਾ ਬੰਨੀ ਕਿ ਪ੍ਰਮੇਸ਼ਵਰ ਨੇ ਜੋ ਕੁੱਝ ਉਸਨੂੰ ਦਿੱਤਾ ਹੈ ਉਸਦਾ ਦਸਵੰਧ ਦੇਵੇਗਾ (ਉਤਪਤ 28:22)। ਅਜਿਹੀ ਵਾਚਾ ਦੇ ਕਾਰਨ ਹੀ ਅਬਰਾਹਾਮ ਦੀਆਂ ਪੀੜ੍ਹੀਆਂ ਧੰਨ ਹਨ।
ਦੂਸਰੇ ਵਿਸ਼ਵ ਯੁੱਧ ਵਿੱਚ, ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਯੂਨੀਅਨ ਨੇ ਸਹਿਯੋਗੀ ਵਜੋਂ ਇਕੱਠੇ ਲੜਾਈ ਲੜੇ ਅਤੇ ਜਰਮਨੀ ਨੂੰ ਹਰਾਇਆ। ਜਿਵੇਂ ਹੀ ਉਨ੍ਹਾਂ ਨੇ ਜਰਮਨੀ ਨੂੰ ਹਰਾਇਆ, ਉਨ੍ਹਾਂ ਨੇ ਉੱਥੋਂ ਦੇ ਵਿਗਿਆਨੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਹ ਸਾਰੇ ਯਹੂਦੀ ਸੀ। ਅਤੇ ਇਹ ਉਨ੍ਹਾਂ ਦੀ ਬੁੱਧੀ ਅਤੇ ਵਿਗਿਆਨਕ ਗਿਆਨ ਦੇ ਨਾਲ ਹੈ, ਕਿ ਰੂਸ ਨੇ ਆਪਣੀ ਪਹਿਲੀ ਪੁਲਾੜ ਖੋਜ ਕੀਤੀ। ਉੱਥੇ ਇਨ੍ਹਾਂ ਵਿਗਿਆਨੀਆਂ ਨੇ ਦਿਖਾਇਆ ਕਿ ਉਹ ਪੁਲਾੜ ਵਿੱਚ ਚੱਲ ਸਕਦੇ ਹਨ। ਅਤੇ ਸੰਯੁਕਤ ਰਾਜ ਅਮਰੀਕਾ ਨੇ ਯਹੂਦੀ ਵਿਗਿਆਨੀਆਂ ਦੀ ਵਰਤੋਂ ਮਨੁੱਖ ਨੂੰ ਚੰਦਰਮਾ ਤੇ ਉਤਾਰਨ ਦੇ ਲਈ ਕੀਤੀ। ਅੱਜ ਵੀ ਤੁਸੀਂ ਚਾਹੋ ਜਿਸ ਵੀ ਆਧੁਨਿਕ ਖੋਜ ਦਾ ਨਾਮ ਲਓ, ਜਿਵੇਂ ਸਿਲਾਈ ਮਸ਼ੀਨ, ਟੈਲੀਵਿਜ਼ਨ ਸੈੱਟ, ਬਿਜਲੀ ਦੀਆਂ ਬੱਤੀਆਂ, ਇਨ੍ਹਾਂ ਸਭ ਦੀ ਖੋਜ ਯਹੂਦੀ ਵਿਗਿਆਨੀਆਂ ਨੇ ਕੀਤੀ ਹੈ।
ਤੁਹਾਨੂੰ ਪਰਮੇਸ਼ੁਰ ਨੂੰ ਵੀ ਖੁੱਲ੍ਹੇ ਦਿਲ ਨਾਲ ਦੇਣਾ ਚਾਹੀਦਾ ਹੈ, ਜਿਸ ਨੇ ਤੁਹਾਡੇ ਲਈ ਆਪਣਾ ਇਕਲੌਤਾ ਪੁੱਤਰ – ਯਿਸੂ ਮਸੀਹ ਦਿੱਤਾ ਹੈ। ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਤੁਹਾਡੀ ਮੁਕਤੀ ਦੇ ਲਈ ਆਪਣੇ ਲਹੂ ਦੀ ਆਖਰੀ ਬੂੰਦ ਵੀ ਵਹਾ ਦਿੱਤੀ। ਉਸਨੇ ਤੁਹਾਡੇ ਪਾਪਾਂ ਦੀ ਮਾਫ਼ੀ ਅਤੇ ਮੁਕਤੀ ਦੀ ਖੁਸ਼ੀ ਦੇਣ ਦੇ ਲਈ ਆਪਣੇ ਆਪ ਨੂੰ ਕਲਵਰੀ ਦੀ ਸਲੀਬ ਉੱਤੇ ਦੇ ਦਿੱਤਾ। ਪਰਮੇਸ਼ੁਰ ਦੇ ਪਿਆਰੇ ਬੱਚਿਓ, ਕੀ ਤੁਹਾਨੂੰ ਉਸਨੂੰ ਖੁਸ਼ੀ ਭਰੇ ਦਿਲ ਨਾਲ ਨਹੀਂ ਦੇਣਾ ਚਾਹੀਦਾ?
ਅਭਿਆਸ ਕਰਨ ਲਈ – “ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ, ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ”(ਕਹਾਉਤਾਂ 3:9,10)।
